Headache

Do’s and Don’ts

No need to worry about headaches, get proper treatment at NHS Neuro Care.

What is a headache ?

Pain in the head or face is called a headache. It can be of different types, depending on the location of the headache and its intensity.

What should a person suffering from a headache do ?
* Drink plenty of water and stay hydrated.
* Take a break from work or activities that may trigger a headache.
* Practice relaxation techniques like deep breathing, yoga or meditation.
* Apply a cold or hot compress to the affected area.
What should a person suffering from a headache not do?
* Do not ignore symptoms if headache is severe or frequent.
* Do not consume alcohol or smoke, as these can worsen the headache.
* Do not take painkillers frequently.
* Do not use electronic devices for long periods of time.
Treatment options
In most cases, headache is not a sign of any serious problem. But, sometimes it can be a symptom of conditions like stroke, meningitis and brain tumors. If you think your headache is worrying, you should seek medical advice immediately. At NHS Neuro Care we provide state-of-the-art assessment, diagnosis and treatment for headaches. Consult Dr. Sandeep Goel for best treatment, care and advice.

सिरदर्द से घबराने की जरूरत नहीं, एन एच एस न्यूरो केयर में इलाज मिले सही।

सिरदर्द क्या है ?

सिर या चेहरे में दर्द होना सिरदर्द कहलाता है। यह अलग अलग प्रकार का हो सकता है जो सिरदर्द होने की जगह और उसकी तीव्रता पर निर्भर करता है।

सिरदर्द से पीड़ित व्यक्ति क्या करें ?
* खूब पानी पिएं और हाइड्रेटेड रहें।
* उन कामों या गतिविधियों से ब्रेक लें जो सिरदर्द का कारण बन सकता है ।
* गहरी सांस लेने, योग या ध्यान जैसी विश्राम तकनीकों का अभ्यास करें।
* प्रभावित क्षेत्र पर ठंडा या गर्म सेंक लगाएं।
सिरदर्द से पीड़ित व्यक्ति क्या न करें ?
* सिरदर्द गंभीर या बार-बार होने पर लक्षणों को नजरअंदाज न करें।
* शराब या धूम्रपान का सेवन न करें, क्योंकि इनसे सिरदर्द और बिगड़ सकता है।
* दर्द निवारक दवाओं को बार-बार न लें।
* लंबे समय तक इलेक्ट्रॉनिक उपकरणों का प्रयोग न करें।
उपचार का विकल्प
अधिकांश मामलों में सिरदर्द किसी गंभीर समस्या का संकेत नहीं है। लेकिन, कभी कभी स्ट्रोक, दिमागी बुखार और दिमागी ट्यूमर जैसी परिस्थिति का लक्षण हो सकता है। यदि आपको लगता है कि आपका सिरदर्द चिंताजनक है, तो आपको तुरन्त चिकित्सीय सलाह लेना चाहिये। एन एच एस न्यूरो केयर में हम सिरदर्द के लिए अत्याधुनिक निदान और इलाज प्रदान करते हैं। सर्वोत्तम इलाज, देखभाल और सलाह के लिए डॉ. संदीप गोयल से संपर्क करें।

ਸਿਰ ਦਰਦ ਘਬਰਾਉਣ ਦੀ ਲੋੜ ਨਹੀਂ, ਐਨਐਚਐਸ ਨਿਊਰੋ ਕੇਅਰ ਵਿੱਚ ਮਿਲੇ ਸਹੀ ਇਲਾਜ

ਸਿਰ ਦਰਦ ਕੀ ਹੈ ?

ਸਿਰ ਜਾਂ ਚਿਹਰੇ ਦੇ ਦਰਦ ਨੂੰ ਸਿਰ ਦਰਦ ਕਿਹਾ ਜਾਂਦਾ ਹੈ। ਇਹ ਵੱਖ-ਵੱਖ ਕਿਸਮਾਂ ਦਾ ਹੋ ਸਕਦਾ ਹੈ ਜੋ ਸਿਰ ਦਰਦ ਦੀ ਥਾਂ ਅਤੇ ਉਸਦੀ ਤੀਬਰਤਾ ਤੇ ਨਿਰਭਰ ਕਰਦਾ ਹੈ।

ਸਿਰ ਦਰਦ ਦੇ ਮਰੀਜ਼ ਕੀ ਕਰਨ ?
* ਬਹੁਤ ਸਾਰਾ ਪਾਣੀ ਪੀਓ ਅਤੇ ਹਾਈਡਰੇਟਿਡ ਰਹੇ।
* ਉਹਨਾਂ ਕੰਮਾਂ ਜਾਂ ਗਤੀਵਿਧੀਆਂ ਤੋਂ ਇੱਕ ਬ੍ਰੇਕ ਲਓ ਜੋ ਸਿਰ ਦਰਦ ਦਾ ਕਾਰਨ ਬਣ ਸਕਦੀਆਂ ਹਨ।
* ਆਰਾਮ ਦੇਣ ਦੀਆਂ ਤਕਨੀਕਾਂ ਦਾ ਅਭਿਆਸ ਕਰੋ ਜਿਵੇਂ ਕਿ ਡੂੰਘੇ ਸਾਹ ਲੈਣਾ, ਯੋਗਾ ਜਾਂ ਧਿਆਨ।
* ਦਰਦ ਵਾਲੀ ਥਾਂ ਤੇ ਠੰਡਾ ਜਾਂ ਗਰਮ ਸੇਕ ਲਗਾਓ।
ਸਿਰ ਦਰਦ ਦੇ ਮਰੀਜ਼ ਕੀ ਨਾ ਕਰਨ ?
* ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ ਜੇਕਰ ਸਿਰ ਦਰਦ ਗੰਭੀਰ ਜਾਂ ਵਾਰ-ਵਾਰ ਹੁੰਦਾ ਹੈ।
* ਸ਼ਰਾਬ ਜਾਂ ਸਿਗਰਟ ਦਾ ਸੇਵਨ ਨਾ ਕਰੋ, ਕਿਉਂਕਿ ਇਹ ਸਿਰਦਰਦ ਨੂੰ ਵਿਗਾੜ ਸਕਦੇ ਹਨ।
* ਦਰਦ ਨਿਵਾਰਕ ਦਵਾਈਆਂ ਵਾਰ-ਵਾਰ ਨਾ ਲਓ।
* ਲੰਬੇ ਸਮੇਂ ਤੱਕ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਨਾ ਕਰੋ।
ਇਲਾਜ ਦੇ ਵਿਕਲਪ
ਜ਼ਿਆਦਾਤਰ ਮਾਮਲਿਆਂ ਵਿੱਚ, ਸਿਰ ਦਰਦ ਇੱਕ ਗੰਭੀਰ ਸਮੱਸਿਆ ਦਾ ਸੰਕੇਤ ਨਹੀਂ ਹੁੰਦਾ। ਹਾਲਾਂਕਿ, ਇਹ ਕਈ ਵਾਰ ਅਧਰੰਗ, ਦਿਮਾਗੀ ਬੁਖ਼ਾਰ ਅਤੇ ਬੇਨ ਟਿਊਮਰ ਵਰਗੀਆਂ ਸਥਿਤੀਆਂ ਦਾ ਲੱਛਣ ਹੋ ਸਕਦਾ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਸਿਰ ਦਰਦ ਚਿੰਤਾਜਨਕ ਹੈ, ਤਾਂ ਤੁਹਾਨੂੰ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਐਨਐਚਐਸ ਨਿਊਰੋ ਕੇਅਰ ਵਿੱਚ ਅਸੀਂ ਸਿਰਦਰਦ ਦੇ ਲਈ ਨਵੀਂ ਤਕਨੀਕ ਨਾਲ ਪੜਤਾਲ ਅਤੇ ਇਲਾਜ ਪ੍ਰਦਾਨ ਕਰਦੇ ਹਾਂ। ਵਧੀਆ ਇਲਾਜ, ਦੇਖਭਾਲ ਅਤੇ ਸਲਾਹ ਲਈ ਡਾਕਟਰ ਸੰਦੀਪ ਗੋਇਲ ਨਾਲ ਸੰਪਰਕ ਕਰੋ।

Social links

Contact us

NHS Hospital, Near Sports College, 300m From Kapurthala Chowk, Jalandhar, Punjab, India. Pin code : 144008

neurocare@nhshospital.in

+91 9888173033
0181 4633333