Movement Disorders
Do’s and Don’ts
Losing Control? Fear of Movement Disorders.
What are movement disorders ?
Movement disorder is a mental illness in which the affected person’s movement, manner of talking and gait are hampered. In this, any part of the body starts shaking, trembling or twitching more than before, or suddenly becomes crooked or sluggish. There are many types of movement disorders, such as dyskinesia. The condition that occurs when its intensity increases is called hyperkinesia and the condition that occurs when its intensity decreases is called hypokinesia.
What should a person suffering from movement disorders do ?
* Do regular exercise or yoga.
* Spend time with people you love.
* Eat right and increase the intake of fruits and vegetables in your diet.
What a person suffering from movement disorders should not do ?
* Avoid stressful situations.
* Do not put too much stress on your muscles or joints.
* Stay away from bad habits like alcohol or tobacco. Avoid junk food and fried food.
Treatment of movement disorders
* Lifestyle changes Medicines Surgery.
* Deep Brain Stimulation Parallel Therapy
At NHS Neuro Care we provide state-of-the-art screening, diagnosis and treatment for movement disorders. For treatment and care of Parkinson’s disease, consult experienced expert Dr. Sandeep Goel.
मूवमेंट डिसऑर्डर से अब कैसा डर ?
मूवमेंट डिसऑर्डर्स क्या है ?
मूवमेंट डिसऑर्डर एक मानसिक बीमारी है जिसमें पीड़ित व्यक्ति की गति, उसकी बातचीत के ढंग और चाल में रुकावट पैदा होती है। इसमें शरीर का कोई अंग पहले से अधिक हिलने, कांपने या फड़कने लगता है, या फिर अचानक टेढ़ा या सुस्त होने लगता है। मूवमेंट डिसऑर्डर कई प्रकार के होते हैं, जैसे डाइस्केनेसिआ. इसकी तीव्रता बढ्ने पर जो स्थिति होती है उसे हाइपर काईनेसिया कहते हैं और तीव्रता कम होने की स्थिति को हाईपोकाईनेसिया कहते हैं।
मूवमेंट डिसऑर्डर्स पीड़ित व्यक्ति क्या करें ?
* नियमित व्यायाम या योग करें।
* उन लोगों के साथ समय बिताएं जिन्हें आप पसंद करते हैं।
* सही आहार लें और अपने आहार में फल और सब्जियों का सेवन बढ़ाएं।
मूवमेंट डिसऑर्डर्स से पीड़ित व्यक्ति क्या न करें ?
* तनाव वाली स्थितियों से बचें।
* अपनी मांसपेशियों या जोड़ों पर अधिक तनाव न डालें।
* शराब या तंबाकू जैसी बुरी आदतों से दूर रहें। जंक फूड और तले हुए खाने से बचें।
मूवमेंट डिसऑर्डर के इलाज
* डीप ब्रेन स्टिमुलेशन सामानांतर बेरेपी।
एनएचएस न्यूरो केयर में हम मूवमेंट डिसआर्डस के लिए अत्याधुनिक जांच, निदान और इलाज प्रदान करते हैं। पार्किंसंस रोग का इलाज व देखभाल के लिए अनुभवी विशेषज्ञ डॉक्टर संदीप गोयल से सलाह लें।
ਮੁਵਮੇਂਟ ਡਿਸਉਡਰ ਤੋ ਹੁਣ ਕਿਸ ਤਰ੍ਹਾ ਦਾ ਡਰ ?
ਮੁਵਮੇਂਟ ਡਿਸਉਡਰ ਕੀ ਹੈ ?
ਮੁਵਮੇਂਟ ਇਸਊਡਰ ਇੱਕ ਮਾਨਸਿਕ ਬਿਮਾਰੀ ਹੈ ਜਿਸ ਵਿੱਚ ਪ੍ਰਭਾਵਿਤ ਵਿਅਕਤੀ ਦੇ ਕੰਮਕਾਜ ਉਸ ਦੇ ਬੋਲਣ ਅਤੇ ਤੁਰਨ-ਫਿਰਨ ਵਿੱਚ ਰੁਕਾਵਟ ਪੈਦਾ ਕਰਦੀ ਹੈ, ਜਿਸ ਵਿੱਚ ਸਰੀਰ ਦਾ ਕੋਈ ਵੀ ਹਿੱਸਾ ਪਹਿਲਾਂ ਨਾਲੋਂ ਜ਼ਿਆਦਾ ਹਿੱਲਣ, ਕੰਬਣ ਜਾਂ ਫੜਕਣ ਲੱਗਦਾ ਹੈ ਜਾਂ ਅਚਾਨਕ ਟੇਢਾ ਜਾਂ ਢਿੱਲਾ ਹੋਣ ਲਗਦਾ ਹੈ ਕਈ ਤਰਾਂ ਦੀਆਂ ਦਵਾਈਆਂ ਦੇ ਮਾੜੇ ਪ੍ਰਭਾਵਾਂ ਕਾਰਨ ਅਕਸਰ ਲੋਕ ਇਸ ਦਾ ਸ਼ਿਕਾਰ ਹੋ ਜਾਂਦੇ ਹਨ। ਮੁਵਮੈਂਟ ਡਿਸਉਡਰ ਕਈ ਕਿਸਮਾਂ ਦੇ ਹੁੰਦੇ ਹਨ, ਜਿਵੇਂ ਡਿਸਕੀਨੇਸੀਆ, ਜਦੋਂ ਇਹ ਆਪਣੀ ਤੇਜ਼ੀ ਤੇ ਹੁੰਦਾ ਹੈ ਤਾਂ ਉਸ ਸਥਿਤੀ ਨੂੰ ਹਾਈਪਰ ਕਿਨੇਸੀਆ ਕਿਹਾ ਜਾਂਦਾ ਹੈ ਅਤੇ ਜਦੋਂ ਇਸਦੀ ਤੇਜ਼ੀ ਘਟ ਜਾਂਦੀ ਹੈ ਤਾਂ ਉਸਨੂੰ ਹਾਈਪੋਕਿਨੇਸੀਆ ਕਿਹਾ ਜਾਂਦਾ ਹੈ।
ਮੁਵਮੇਂਟ ਡਿਸਉਡਰ ਤੋ ਪੀੜਤ ਵਿਅਕਤੀ ਨੂੰ ਕੀ ਕਰਨਾ ਹੈ ?
* ਨਿਯਮਿਤ ਤੌਰ ਤੇ ਕਸਰਤ ਜਾਂ ਯੋਗਾ ਕਰੋ।
* ਉਹਨਾਂ ਲੋਕਾਂ ਨਾਲ ਸਮਾਂ ਬਿਤਾਓ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ।
* ਚੰਗਾ ਭੋਜਨ ਲਵੋ ਅਤੇ ਆਪਣੀ ਖੁਰਾਕ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਮਾਤਰਾ ਵਧਾਓ।
ਮੁਵਮੇਂਟ ਡਿਸਉਡਰ ਤੋ ਪੀੜਤ ਵਿਅਕਤੀ ਨੂੰ ਕੀ ਨਹੀਂ ਕਰਨਾ ਹੈ ?
* ਤਣਾਅ ਤੋਂ ਬਚੇ।
* ਆਪਣੀਆਂ ਮਾਸਪੇਸ਼ੀਆਂ ਜਾਂ ਜੋੜਾਂ ਤੇ ਬਹੁਤ ਜ਼ਿਆਦਾ ਦਬਾਅ ਨਾ ਪਾਓ।
* ਸ਼ਰਾਬ ਜਾਂ ਤੰਬਾਕੂ ਵਰਗੀਆਂ ਬੁਰੀਆਂ ਆਦਤਾਂ ਤੋਂ ਦੂਰ ਰਹੇ। ਜੰਕ ਫੂਡ ਅਤੇ ਤਲੇ ਹੋਏ ਭੋਜਨ ਤੋਂ ਪਰਹੇਜ਼ ਕਰੋ।
ਮੁਵਮੇਂਟ ਡਿਸਉਡਰ ਦਾ ਇਲਾਜ
* ਦਵਾਈਆਂ।
* ਅਪ੍ਰੇਸ਼ਨ ਡੀਪ ਬਰੈਨ ਸਟਿਮੂਲੇਸ਼ਨ।
* ਥੈਰੇਪੀਆਂ।
ਐਨਐਚਐਸ ਨਿਊਰੋ ਕੇਅਰ ਵਿਖੇ ਅਸੀਂ ਮੁਵਮੇਂਟ ਡਿਸਉਡਰ ਦੇ ਇਲਾਜ ਲਈ ਨਵੀਆਂ ਤਕਨੀਕਾਂ ਦੀ ਵਰਤੋਂ ਕਰਦੇ ਹਾਂ। ਪਾਰਕਿੰਸਨ ਦੇ ਇਲਾਜ, ਦੇਖਭਾਲ ਅਤੇ ਸਲਾਹ ਲਈ ਡਾਕਟਰ ਸੰਦੀਪ ਗੋਇਲ ਨਾਲ ਸੰਪਰਕ ਕਰੋ।
Treatments
Social links
Contact us
NHS Hospital, Near Sports College, 300m From Kapurthala Chowk, Jalandhar, Punjab, India. Pin code : 144008
neurocare@nhshospital.in
+91 96467 44633
0181 4707700
0181 4633333
COPYRIGHT © NHS NEUROCARE 2022