Epilepsy
Do’s and Don’ts
Epilepsy is not an incurable disease, it can be cured by getting the right treatment at the right time.
What is epilepsy ?
Epilepsy is a brain disorder in which seizures occur due to an interruption or disturbance in the functioning of brain cells.
What should a person suffering from epilepsy do ?
* Sleep well and avoid stress.
* Make people around you aware of your situation.
* Know the causes of epileptic seizures and avoid them.
What should a person suffering from epilepsy not do ?
* Patients should avoid driving, swimming, keep away from heights, water sources, and fireplaces.
* Stay away from activities that pose a risk of injury.
* Do not consume alcohol or drugs.
What to do at the time of Epilepsy
- Stay with the person until the seizure is over.
- Do not restrict a person’s movement.
- Remove objects that could injure the person.
- put weight on one side.
- Loosen clothes around the neck.
- Don’t put anything in a person’s mouth.
- Seek immediate emergency medical attention.
- Bring the patient to NHS Neurocare (A unit of NHS Hospital).
Treatment options
At NHS Neuro Care we provide state-of-the-art assessment, diagnosis and treatment for epilepsy. Consult Dr. Sandeep Goel for best treatment, care and advice.
मिर्गी नहीं है लाइलाज बीमारी, सही समय पर सही इलाज मिलने से हो सकती है ठीक।
मिर्गी क्या है ?
मिर्गी एक दिमागी विकार है जिसमें दिमागी कोशिकाओं के काम में रुकावट या गड़बड़ी के कारण दौरे पड़ते हैं।
मिर्गी से पीड़ित व्यक्ति क्या करें ?
* अच्छी नींद लें और तनाव से बचें।
* आसपास के लोगों को अपनी स्थिति के बारे में अवगत करायें।
* मिर्गी के दौरे के कारणों को जाने और उनसे बचें।
मिर्गी से पीड़ित व्यक्ति क्या न करें ?
* मरीज को गाड़ी चलाना, तैराकी, ऊंचाई, पानी के स्रोतों और आग वाली जगहों से दूर रहना चाहिए।
* जिन कामों में चोट लगने का जोखिम हो उनसे दूर रहें।
* शराब या नशीले पदार्थों का सेवन न करें।
मिर्गी के दौरे के दौरान क्या करना चाहिए?
- दौरा समाप्त होने तक व्यक्ति के साथ रहें।
- व्यक्ति की गतिविधि को प्रतिबंधित न करें|
- उन वस्तुओं को हटा दें जो व्यक्ति को घायल कर सकती हैं।
- एक तरफ वजन रखो|
- गर्दन के आसपास के कपड़ों को ढीला कर दें |
- व्यक्ति के मुँह में कुछ भी न डालें |
- तत्काल आपातकालीन चिकित्सा सहायता लें।
- मरीज को एनएचएस न्यूरोकेयर (एनएचएस अस्पताल की एक यूनिट) में लाएं।
उपचार का विकल्प
मिर्गी के इलाज में हम सबसे पहले मरीज को दौरे से मुक्ति दिलाने की कोशिश करते है। मिर्गी की दवाएं इलाज में काफी सहायक होती हैं।
एनएचएस न्यूरो केयर में हम मिर्गी के इलाज के लिए नई तकनीकों का उपयोग करते है । बढ़िया इलाज, देखभाल और सलाह के लिए डॉ. संदीप गोयल से संपर्क करें।
ਮਿਰਗੀ ਨਹੀਂ ਹੈ ਲਾਇਲਾਜ ਬਿਮਾਰੀ, ਸਹੀ ਸਮੇਂ ਤੇ ਸਹੀ ਇਲਾਜ ਨਾਲ ਇਹ ਠੀਕ ਹੋ ਸਕਦੀ ਹੈ |
ਮਿਰਗੀ ਕੀ ਹੈ ?
ਮਿਰਗੀ ਇੱਕ ਦਿਮਾਗੀ ਬਿਮਾਰੀ ਹੈ ਜਿਸ ਵਿੱਚ ਦਿਮਾਗ ਦੇ ਸੈੱਲਾਂ ਵਿੱਚ ਰੁਕਾਵਟਾਂ ਜਾਂ ਗੜਬੜੀ ਕਾਰਨ ਦੌਰੇ ਪੈਂਦੇ ਹਨ।
ਮਿਰਗੀ ਤੋ ਪੀੜਤ ਵਿਅਕਤੀ ਨੂੰ ਕੀ ਕਰਨਾ ਹੈ ?
* ਚੰਗੀ ਨੀਂਦ ਲਓ ਅਤੇ ਤਣਾਅ ਤੋਂ ਬਚੋ।
* ਆਸ ਪਾਸ ਦੇ ਲੋਕਾਂ ਨੂੰ ਆਪਣੀ ਸਥਿਤੀ ਬਾਰੇ ਸੂਚਿਤ ਕਰੋ।
* ਮਿਰਗੀ ਦੇ ਦੌਰੇ ਦੇ ਕਾਰਨਾਂ ਨੂੰ ਜਾਣੋ ਅਤੇ ਬਚੋ।
ਮਿਰਗੀ ਤੋ ਪੀੜਤ ਵਿਅਕਤੀ ਨੂੰ ਕੀ ਨਹੀਂ ਕਰਨਾ ਹੈ ?
* ਮਰੀਜ਼ ਨੂੰ ਡਰਾਈਵਿੰਗ, ਤੈਰਾਕੀ, ਉਚਾਈ, ਪਾਣੀ ਦੇ ਸਰੋਤਾਂ ਅਤੇ ਅੱਗ ਦੀਆਂ ਥਾਵਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
* ਜਿਹਨਾਂ ਕੰਮਾ ਤੋ ਸੱਟ ਲੱਗਣ ਦਾ ਡਰ ਹੋਵੇ ਉਹਨਾਂ ਤੋਂ ਦੂਰ ਰਹੋ।
* ਸ਼ਰਾਬ ਜਾਂ ਨਸ਼ੇ ਦੀ ਵਰਤੋਂ ਨਾ ਕਰੋ।
ਮਿਰਗੀ ਦੇ ਦੌਰੇ ਦੌਰਾਨ ਕੀ ਕਰਨਾ ਚਾਹੀਦਾ ਹੈ ?
- ਦੌਰੇ ਦੇ ਖ਼ਤਮ ਹੋਣ ਤੱਕ ਵਿਅਕਤੀ ਦੇ ਨਾਲ ਰਹੋ
- ਵਿਅਕਤੀ ਦੀ ਹਰਕਤ ਤੇ ਰੋਕ ਨਾ ਲਗਾਓ
- ਉਹਨਾਂ ਵਸਤੂਆਂ ਨੂੰ ਦੂਰ ਕਰੋ ਜੋ ਵਿਅਕਤੀ ਨੂੰ ਜ਼ਖਮੀ ਕਰ ਸਕਦੀਆਂ ਹਨ
- ਵਿਅਕਤੀ ਨੂੰ ਇੱਕ ਪਾਸੇ ਭਾਰ ਲਿਟਾ ਦਿਓ
- ਗਲੇ ਦੁਆਲੇ ਕੱਪੜੇ ਢਿੱਲੇ ਕਰੋ
- ਵਿਅਕਤੀ ਦੇ ਮੂੰਹ ਵਿੱਚ ਕੁਝ ਨਾ ਪਾਓ
- ਤੁਰੰਤ ਐਮਰਜੈਂਸੀ ਡਾਕਟਰੀ ਸਹਾਇਤਾ ਲਈ ਸੰਪਰਕ ਕਰੋ
- ਮਰੀਜ਼ ਨੂੰ NHS Neurocare (NHS ਹਸਪਤਾਲ ਦੀ ਇੱਕ ਯੂਨਿਟ) ਵਿੱਚ ਲਿਆਓ।
ਇਲਾਜ ਦੇ ਵਿਕਲਪ
Treatments
Social links
Contact us
NHS Hospital, Near Sports College, 300m From Kapurthala Chowk, Jalandhar, Punjab, India. Pin code : 144008
neurocare@nhshospital.in
+91 96467 44633
0181 4707700
0181 4633333
COPYRIGHT © NHS NEUROCARE 2022