Dementia
Do’s and Don’ts
Don’t be concerned if you notice symptoms of dementia; seek timely care at NHS Neuro Care for assistance.
What is a Dementia ?
Dementia is a progressive neurological disorder characterized by a decline in cognitive function, affecting memory, thinking, and the ability to perform everyday activities.
What to do at the time of a Dementia?
- Be patient – Always approach the patient with calmness and patience.
- Provide support – Help them make daily tasks easier.
- Give reminders – Continuously remind the patient about things like time, date, or location.
- Play music and tell stories – These activities help keep the patient’s mind active and engaged.
- Keep the patient occupied – Encourage light exercise and other activities.
What not to do at the time of a Dementia?
- Don’t get angry – Anger about the patient’s condition can worsen the situation.
- Don’t rush – Give the patient time to do each task, avoid pushing them to hurry.
- Don’t ask difficult questions – Avoid asking questions that might be difficult for them to answer.
- Don’t leave them alone – Do not leave the patient alone when they need assistance.
- Don’t ignore them – Don’t disregard what they are saying, even if it seems confusing.
अगर आप डिमेंशिया के लक्षण देखते हैं तो चिंता न करें; सहायता के लिए NHS न्यूरो केयर आएं।
डिमेंशिया क्या है ?
डिमेंशिया एक प्रगतिशील न्यूरोलॉजिकल विकार है, जो संज्ञानात्मक कार्य में कमी के साथ होता है, जिससे स्मृति, सोचने की क्षमता, और दैनिक गतिविधियाँ करने की योग्यता प्रभावित होती है।
डिमेंशिया होने पर क्या करें ?
- सब्र रखें – मरीज़ के साथ हमेशा शांति और संयम से पेश आएं।
- सहारा दें – उनके लिए रोज़ाना के काम आसान बनाने में मदद करें।
- याद दिलाएं – मरीज़ को निरंतर रूप से चीज़ें याद दिलाएं, जैसे समय, तारीख, या जगह।
- संगीत और कहानियाँ सुनाएं – ये मरीज़ के दिमाग़ को फुर्तीला रखने में मदद करते हैं।
- मरीज़ को व्यस्त रखें – हलकी कसरतऔर अन्य काम कराएं।
डिमेंशिया होने पर क्या न करें ?
- गुस्सा न करें – मरीज़ की हालत पर गुस्सा करने से स्थिति बिगड़ सकती है।
- जल्दी न करें – मरीज़ को हर काम करने में समय दें, उन्हें जल्दबाज़ी में न डालें।
- मुश्किल सवाल न पूछें – उनसे कोई भी सवाल न पूछें जिनका जवाब देना उनके लिए मुश्किल हो।
- उन्हें अकेला न छोड़ें – मरीज़ को ज़रूरत के समय अकेला न छोड़ें।
- अनदेखा न करें – उनकी बातों को नज़रअंदाज़ न करें, चाहे वह कितनी भी उलझन भरी हों।
ਜੇ ਤੁਹਾਨੂੰ ਡਿਮੇਨਸ਼ੀਆ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਚਿੰਤਾ ਨਾ ਕਰੋ; ਸਹਾਇਤਾ ਲਈ NHS ਨਿਊਰੋ ਕੇਅਰ ‘ਤੇ ਆਓ।
ਡਿਮੇਨਸ਼ੀਆ ਕੀ ਹੈ ?
ਡਿਮੇਨਸ਼ੀਆ ਇੱਕ ਪ੍ਰਗਤੀਸ਼ੀਲ ਤੰਤੂ-ਵਿਗਿਆਨ ਸੰਬੰਧੀ ਵਿਗਾੜ ਹੈ ਜੋ ਬੋਧਾਤਮਕ ਕਾਰਜ ਵਿੱਚ ਗਿਰਾਵਟ ਦੁਆਰਾ ਦਰਸਾਇਆ ਗਿਆ ਹੈ, ਯਾਦਦਾਸ਼ਤ, ਸੋਚਣ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਕਰਨ ਦੀ ਯੋਗਤਾ ਨੂੰ ਪ੍ਰਭਾਵਿਤ ਕਰਦਾ ਹੈ।
ਡਿਮੇਨਸ਼ੀਆ ਹੋਣ ਤੇ ਕੀ ਕਰਨਾ ਚਾਹੀਦਾ ?
- ਧੀਰਜ ਰੱਖੋ – ਮਰੀਜ਼ ਦੇ ਨਾਲ ਹਮੇਸ਼ਾ ਸ਼ਾਂਤ ਅਤੇ ਸਬਰ ਨਾਲ ਪੇਸ਼ ਆਓ।
- ਸਹਾਰਾ ਦਿਓ – ਉਨ੍ਹਾਂ ਲਈ ਰੋਜ਼ਾਨਾ ਦੇ ਕੰਮ ਆਸਾਨ ਬਣਾਉਣ ਵਿੱਚ ਮਦਦ ਕਰੋ।
- ਯਾਦ ਦਿਲਾਓ – ਮਰੀਜ਼ ਨੂੰ ਰੋਜ਼ ਚੀਜ਼ਾਂ ਯਾਦ ਦਿਵਾਉ, ਜਿਵੇਂ ਸਮਾਂ, ਤਾਰੀਖ, ਜਾਂ ਥਾਂ।
- ਸੰਗੀਤ ਅਤੇ ਕਹਾਣੀਆਂ ਸੁਣਾਓ – ਇਹ ਮਰੀਜ਼ ਦੇ ਦਿਮਾਗ ਨੂੰ ਚੁਸਤ ਰੱਖਣ ਵਿੱਚ ਮਦਦ ਕਰਦੀਆਂ ਹਨ।
- ਮਰੀਜ਼ ਨੂੰ ਮਸਰੂਫ਼ ਰੱਖੋ – ਹਲਕੀਆਂ ਕਸਰਤਾਂ ਅਤੇ ਹੋਰ ਕੰਮ ਕਰਾਓ।
ਡਿਮੇਨਸ਼ੀਆ ਹੋਣ ਤੇ ਕੀ ਨਹੀਂ ਕਰਨਾ ਚਾਹੀਦਾ ?
- ਗੁੱਸਾ ਨਾ ਕਰੋ – ਮਰੀਜ਼ ਦੀ ਹਾਲਤ ਤੇ ਗੁੱਸਾ ਕਰਨ ਨਾਲ ਸਥਿਤੀ ਵਿਗੜ ਸਕਦੀ ਹੈ।
- ਜਲਦੀ ਨਾ ਕਰੋ – ਮਰੀਜ਼ ਨੂੰ ਹਰ ਕੰਮ ਕਰਨ ਵਿੱਚ ਸਮਾਂ ਦਿਓ, ਉਨ੍ਹਾਂ ਨੂੰ ਜਲਦੀ ਕਰਨ ਲਈ ਨਾ ਕਹੋ।
- ਮੁਸ਼ਕਲ ਸਵਾਲ ਨਾ ਪੁੱਛੋ – ਉਨ੍ਹਾਂ ਤੋਂ ਕੋਈ ਵੀ ਸਵਾਲ ਨਾ ਪੁੱਛੋ ਜਿਸ ਦਾ ਜਵਾਬ ਦੇਣਾ ਉਨ੍ਹਾਂ ਲਈ ਮੁਸ਼ਕਲ ਹੋਵੇ।
- ਉਨ੍ਹਾਂ ਨੂੰ ਇਕੱਲਾ ਨਾ ਛੱਡੋ – ਮਰੀਜ਼ ਨੂੰ ਲੋੜ ਦੇ ਸਮੇਂ ਇਕੱਲਾ ਨਾ ਛੱਡੋ।
- ਨਜ਼ਰਅੰਦਾਜ਼ ਨਾ ਕਰੋ – ਉਨ੍ਹਾਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਚਾਹੇ ਉਹ ਕਿੰਨੀ ਵੀ ਉਲਝਣ ਭਰੀਆਂ ਕਿਉਂ ਨਾ ਹੋਣ।
Treatments
Social links
Contact us
NHS Hospital, Near Sports College, 300m From Kapurthala Chowk, Jalandhar, Punjab, India. Pin code : 144008
neurocare@nhshospital.in
+91 9888173033
0181 4707700
0181 4633333
COPYRIGHT © NHS NEUROCARE 2022