Brain Stroke

Do’s and Don’ts

Don’t panic if you have a stroke, bring the patient to NHS Neuro Care at the right time.

What is a Stroke?

Stroke is an emergency in which the patient’s brain becomes deficient in oxygen and nutrients due to disturbances in blood flow to the brain.

What to do at the time of a stroke?
* Pay attention to the symptoms of a Stroke such as drooping of the face, drooping shoulders, difficulty in speaking, and poor vision.
* As soon as symptoms of a stroke appear, first contact emergency services ( 8196946333 ) and keep the patient calm until medical help arrives.
* Follow the instructions of the experts during and after treatment.
What not to do at the time of a Stroke?
* In cases of paralysis, immediately take the patient to the hospital because a delay can put his life in danger.
* Do not give the patient anything to eat or drink, because food or water may get stuck in the throat.
* Do not move the patient too much, this may worsen the condition.
Treatment of a Stroke
A Stroke injection is beneficial if given within 4 ½ hours of the initial symptoms appearing. In such a situation, do not be careless at all. Contact emergency services on 8196946333 and get the patient treated as soon as possible.

At NHS Neuro Care we provide state-of-the-art treatment for paralysis. Consult Dr. Sandeep Goel for the best treatment, care, and advice.

अधरंग होने पर न घबराएँ, मरीज़ को सही समय पर एन एच एस न्यूरो केयर लाए

अधरंग क्या है ?

अधरंग एक इमरजेंसी है जिसमें दिमाग में रक्त के बहाव में गड़‌बड़ होने से मरीज़ के दिमाग में ऑक्सीजन और पोषक तत्वों की कमी हो जाती है।

अधरंग होने पर क्या करें ?
* अधरंग के लक्षणों पर ध्यान दें जैसे चेहरे का एक तरफ़ झुक जाना, कंधे झुकना और बोलने मे मुश्किल आना, नज़र कमज़ोर होना।
* अधरंग के लक्षण दिखते ही सबसे पहले इमरजेंसी सेवा से संपर्क करें ( 8196946333 ), मेडिकल सहायता के आने तक, मरीज को शांत रखें।
* इलाज के समय और इलाज के बाद विशेषज्ञों के निर्देशों का पालन करें।
अघरंग होने पर क्या न करें ?
* अधरंग होने पर मरीज़ को तुरंत अस्पताल ले जाएं क्योंकि देर करने से उनकी जान को खतरा हो सकता है।
* मरीज़ को कुछ खाने या पीने को न दें, क्योंकि भोजन या पानी गले में अटक सकता है।
* मरीज़ को ज्यादा हिलाएं नहीं, इससे स्थिति खराब हो सकती है।
अधरंग का इलाज
अधरंग का इंजेक्शन शुरुआती लक्षण दिखने के 3 से 4 घंटे के अन्दर लगवाने पर फायदेमंद होता है। इमरजेंसी सेवाओं पर संपर्क करें 8196946333 और मरीज को जल्द से जल्द अस्पताल ले कर पहुंचे।

एनएचएस न्यूरो केयर में हम अधरंग के इलाज के लिए नई तकनीकों का उपयोग करते हैं। बढ़िया इलाज, देखभाल और सलाह के लिए डॉ. संदीप गोयल से संपर्क करें।

ਅਧਰੰਗ ਹੋਣ ਤੇ ਨਾ ਘਬਰਾਓ ਮਰੀਜ਼ ਨੂੰ ਸਹੀ ਸਮੇਂ ਐਨਐਚਐਸ ਨਿਊਰੋ ਕੇਅਰ ਲਿਆਓ

ਅਧਰੰਗ ਕੀ ਹੈ ?

ਅਧਰੰਗ ਇੱਕ ਐਮਰਜੈਂਸੀ ਹੈ ਇਸ ਵਿੱਚ ਖੂਨ ਦੇ ਵਹਾਅ ਵਿੱਚ ਗੜਬੜੀ ਕਾਰਨ ਮਰੀਜ਼ ਦੇ ਦਿਮਾਗ ਵਿੱਚ ਆਕਸੀਜਨ ਘੱਟ ਜਾਂਦੀ ਹੈ ਅਤੇ ਖੂਨ ਰੁਕਣ ਨਾਲ ਦਿਮਾਗ ਨੂੰ ਨੁਕਸਾਨ ਹੋ ਸਕਦਾ ਹੈ।

ਅਧਰੰਗ ਹੋਣ ਤੇ ਕੀ ਕਰਨਾ ਚਾਹੀਦਾ ?
* ਅਧਰੰਗ ਦੇ ਲੱਛਣਾਂ ਦਾ ਧਿਆਨ ਰੱਖੋ, ਜਿਵੇਂ ਕਿ ਚਿਹਰਾ ਇੱਕ ਪਾਸੇ ਝੁਕਣਾ, ਪਾਸਾ ਕਮਜ਼ੋਰ ਹੋਣਾ ਅਤੇ ਬੋਲਣ ਵਿੱਚ ਮੁਸ਼ਕਲ ਆਉਣਾ, ਨਜ਼ਰ ਕਮਜ਼ੋਰ ਹੋਣਾ।
* ਸਭ ਤੋਂ ਪਹਿਲਾਂ, ਅਧਰੰਗ ਦੇ ਲੱਛਣ ਦਿਖਾਈ ਦਿੰਦੇ ਹੀ ਐਮਰਜੈਂਸੀ ਸੇਵਾਵਾਂ ਨਾਲ ਸੰਪਰਕ ਕਰੋ, ( 8196946333 ) ਡਾਕਟਰੀ ਸਹਾਇਤਾ ਆਉਣ ਤੱਕ ਮਰੀਜ਼ ਨੂੰ ਸ਼ਾਂਤ ਰੱਖੋ।
* ਇਲਾਜ ਦੇ ਸਮੇਂ ਅਤੇ ਇਲਾਜ ਤੋਂ ਬਾਅਦ ਮਾਹਿਰ ਡਾਕਟਰਾਂ ਦੀਆਂ ਹਦਾਇਤਾਂ ਦੀ ਪਾਲਣਾ ਕਰੋ।
ਅਧਰੰਗ ਹੋਣ ਤੇ ਕੀ ਨਹੀਂ ਕਰਨਾ ਚਾਹੀਦਾ ?
* ਅਧਰੰਗ ਦੀ ਸਥਿਤੀ ਵਿੱਚ, ਮਰੀਜ਼ ਨੂੰ ਤੁਰੰਤ ਹਸਪਤਾਲ ਲੈ ਜਾਓ ਕਿਉਂਕਿ ਦੇਰੀ ਕਰਨ ਨਾਲ ਉਸਦੀ ਜਾਨ ਖਤਰੇ ਵਿੱਚ ਪੈ ਸਕਦੀ ਹੈ।
* ਮਰੀਜ਼ ਨੂੰ ਖਾਣ ਜਾਂ ਪੀਣ ਲਈ ਕੁਝ ਨਾ ਦਿਓ, ਕਿਉਂਕਿ ਭੋਜਨ ਜਾਂ ਪਾਣੀ ਗਲੇ ਵਿੱਚ ਫਸ ਸਕਦਾ।
* ਮਰੀਜ਼ ਨੂੰ ਬਹੁਤ ਜ਼ਿਆਦਾ ਨਾ ਹਿਲਾਓ, ਇਸ ਨਾਲ ਸਥਿਤੀ ਵਿਗੜ ਸਕਦੀ ਹੈ।
ਅਧਰੰਗ ਦਾ ਇਲਾਜ
ਅਧਰੰਗ ਸ਼ੁਰੂ ਹੋਣ ਦੇ 4 1/2 ਘੰਟਿਆਂ ਦੇ ਅੰਦਰ ਅਧਰੰਗ ਦਾ ਟੀਕਾ ਲਗਾਇਆ ਜਾਵੇ ਤਾਂ ਲਾਭਦਾਇਕ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਬਿਲਕੁਲ ਵੀ ਲਾਪਰਵਾਹ ਨਾ ਹੋਵੋ। ਐਮਰਜੈਂਸੀ ਸੇਵਾਵਾਂ ਨਾਲ ਸੰਪਰਕ ਕਰੋ 8196946333 ਅਤੇ ਮਰੀਜ਼ ਨੂੰ ਜਲਦੀ ਤੋਂ ਜਲਦੀ ਹਸਪਤਾਲ ਲੈ ਜਾਓ।

ਐਨਐਚਐਸ ਨਿਊਰੋ ਕੇਅਰ ਵਿਖੇ ਅਸੀਂ ਅਧਰੰਗ ਦੇ ਇਲਾਜ ਲਈ ਨਵੀਆਂ ਤਕਨੀਕਾਂ ਦੀ ਵਰਤੋਂ ਕਰਦੇ ਹਾਂ। ਵਧੀਆ ਇਲਾਜ, ਦੇਖਭਾਲ ਅਤੇ ਸਲਾਹ ਲਈ ਡਾਕਟਰ ਸੰਦੀਪ ਗੋਇਲ ਨਾਲ ਸੰਪਰਕ ਕਰੋ।

Social links

Contact us

NHS Hospital, Near Sports College, 300m From Kapurthala Chowk, Jalandhar, Punjab, India. Pin code : 144008

neurocare@nhshospital.in

+91 9888173033
0181 4707700
0181 4633333

COPYRIGHT © NHS NEUROCARE 2022